Manjit Singh Gill-Sculpture Artist.. *********Ghall_kalan*********
Manjit singh (Sculpture Artist) V.P.O Ghall kalan Teh.And Dist. Moga-142048(punjab) Phone:+91-1636-265242, +91-94639-22065, +91-98146-91435
About Me
- Artist Manjit Singh Gill
- ਮੂਰਤੀ ਕਲਾ ਇੱਕ ਮਾਧਿਅਮ ਹੈ ਜਿਸ ਦੇ ਰਾਂਹੀ ਮੈਂ ਭਾਰਤ ਦੀ ਅਮੀਰ ਵਿਰਾਸਤ ਨੂੰ ਨਵੇਂ ਢੰਗ ਨਾਲ ਨੂੰ ਰੂਪਮਾਨ ਕਰਨਾਂ ਚਾਹੁੰਦਾ ਹਾਂ,ਮੈਂ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਇਨਸਾਨ ਹਾਂ,ਮੈਂ ਸਹੀ ਅਰਥਾਂ ਵਿੱਚ ਇੱਕ ਕਿਸਾਨ ਪੁੱਤਰ ਅਤੇ ਬਾਦ ਵਿੱਚ ਕਲਾਕਾਰ ਹਾਂ,ਜਿਸ ਕਲਾ ਦੀ ਬਦੌਲਤ ਮੈਂ ਕਲਾਕਾਰ ਹਾਂ ਉਹ ਕਲਾ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਖਸ਼ੀ ਹੈ, ਮੈਂ ਮੂਰਤੀ ਕਲਾ ਰਾਹੀਂ ਸੰਸਾਰ ਦੀਆਂ ਸੋਹਜ ਸਵਾਦ ਵਾਲੀਆਂ ਸਾਰੀਆਂ ਕਲਪਨਾਵਾਂ ਨੂੰ ਰੂਪਮਾਨ ਕਰਨ ਦਾ ਯਤਨ ਕਰਦਾ ਰਹਾਂਗਾ,ਜਿਸ ਵਿੱਚ ਸਫਲ ਹੋਣ ਦੀ ਅਰਦਾਸ ਮੈਂ ਹਰ ਵੇਲੇ ਵਾਹਿਗੁਰੂ ਨੂੰ ਕਰਦਾ ਰਹਿੰਦਾ ਹਾਂ.... Manjit singh (Sculpture Artist) V.P.O Ghall kalan Teh. & Dist. Moga-142048(punjab) ***E-mail-Musicinstones@yahoo.co.in*** Phone:+91-1636-265242,+91-94639-22065,+91-98146-91435 Education B.F.A. M.F.A.(from Govt. college of Art,sector 10-c,Chandigarh)
Friday, August 29, 2014
Wednesday, February 26, 2014
Sunday, April 28, 2013
Saturday, January 21, 2012
Subscribe to:
Posts (Atom)