About Me

My photo
ਮੂਰਤੀ ਕਲਾ ਇੱਕ ਮਾਧਿਅਮ ਹੈ ਜਿਸ ਦੇ ਰਾਂਹੀ ਮੈਂ ਭਾਰਤ ਦੀ ਅਮੀਰ ਵਿਰਾਸਤ ਨੂੰ ਨਵੇਂ ਢੰਗ ਨਾਲ ਨੂੰ ਰੂਪਮਾਨ ਕਰਨਾਂ ਚਾਹੁੰਦਾ ਹਾਂ,ਮੈਂ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਇਨਸਾਨ ਹਾਂ,ਮੈਂ ਸਹੀ ਅਰਥਾਂ ਵਿੱਚ ਇੱਕ ਕਿਸਾਨ ਪੁੱਤਰ ਅਤੇ ਬਾਦ ਵਿੱਚ ਕਲਾਕਾਰ ਹਾਂ,ਜਿਸ ਕਲਾ ਦੀ ਬਦੌਲਤ ਮੈਂ ਕਲਾਕਾਰ ਹਾਂ ਉਹ ਕਲਾ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਖਸ਼ੀ ਹੈ, ਮੈਂ ਮੂਰਤੀ ਕਲਾ ਰਾਹੀਂ ਸੰਸਾਰ ਦੀਆਂ ਸੋਹਜ ਸਵਾਦ ਵਾਲੀਆਂ ਸਾਰੀਆਂ ਕਲਪਨਾਵਾਂ ਨੂੰ ਰੂਪਮਾਨ ਕਰਨ ਦਾ ਯਤਨ ਕਰਦਾ ਰਹਾਂਗਾ,ਜਿਸ ਵਿੱਚ ਸਫਲ ਹੋਣ ਦੀ ਅਰਦਾਸ ਮੈਂ ਹਰ ਵੇਲੇ ਵਾਹਿਗੁਰੂ ਨੂੰ ਕਰਦਾ ਰਹਿੰਦਾ ਹਾਂ.... Manjit singh (Sculpture Artist) V.P.O Ghall kalan Teh. & Dist. Moga-142048(punjab) ***E-mail-Musicinstones@yahoo.co.in*** Phone:+91-1636-265242,+91-94639-22065,+91-98146-91435 Education B.F.A. M.F.A.(from Govt. college of Art,sector 10-c,Chandigarh)

Sunday, April 28, 2013

Desh Bhagat Park Ghal Kalan (Punjab)

Statue of Colonel Avtar Singh Cheema
1st Indian to climb Mount Everest
Situated at Desh Bhagat Park Ghal Kalan (Punjab)





Statue of Camel at Desh Bhagat Park Ghal Kalan (Punjab)




Statue of Shaheed Kartar Singh Sarabha in Desh Bhagat Park Ghal Kalan (Punjab)

No comments:

Post a Comment

Note: Only a member of this blog may post a comment.

Followers